Guru Kashi Road, Bathinda, Punjab, INDIA - 151001 Affiliated to: Punjabi University, Patiala E-mail: [email protected] Tel: 0164-2211983, Fax: 0164-2211943
ਰੂਰਲ ਏਰੀਆ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਨਿਰਧਾਰਿਤ ਪ੍ਰਫੋਰਮੇ ਉਪਰ ਹੀ ਬਣਵਾਇਆ ਜਾਵੇ। ਇਸ ਦਾ ਨਮੂਨਾ ਕਾਲਜ ਦੀ ਵੈਬਸਾਈਟ ਤੋਂ Download Tab ਵਿੱਚ ਹੈ।
ਅੰਡਰ-ਗ੍ਰੈਜੂਏਟ (ਐਂਟਰੀ ਕਲਾਸ) 01.08.2020 ਤੋਂ 25.08.2020 ਤੱਕ (ਬਿਨਾਂ ਲੇਟ ਫੀਸ)
ਨੋਟ:-
· ਪ੍ਰਮੋਟ ਕੀਤੇ ਵਿਦਿਆਰਥੀਆਂ ਦਾ ਅਗਲੇ ਸਮੈਸਟਰ/ ਕਲਾਸ ਵਿੱਚ ਦਾਖਲਾ ਆਰਜੀ ਹੋਵੇਗਾ।
· ਪ੍ਰਮੋਟ ਕੀਤੇ ਗਏ ਵਿਦਿਆਰਥੀਆਂ ਦੀ ਦਾਖਲਾ ਫੀਸ ਮਿਤੀ 19-08-2020 ਤੱਕ ਭਰੀ ਜਾ ਸਕਦੀ ਹੈ।
· ਜੇਕਰ ਕਿਸੇ ਵੀ ਸਮੇਂ ਅਗਲੇ ਸਮੈਸਟਰ ਵਿੱਚ ਪ੍ਰਮੋਟ ਕੀਤਾ ਵਿਦਿਆਰਥੀ ਆਯੋਗ ਪਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਮੋਸ਼ਨ ਆਪਣੇ ਆਪ ਕੈਂਸਲ ਹੋ ਜਾਵੇਗੀ।
Any placements notices will be displayed here. Kindly regularly visit this page for any updates.