ਮੁੱਖ ਪੰਨਾ

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥


ਚੰਡੀ ਚਰਿਤ੍ਰ - ਗੁਰੂ ਗੋਬਿੰਦ ਸਿੰਘ ਜੀ ।


  1. ਰਜਿਸਟਰੇਸ਼ਨ ਉਪਰੰਤ ਤੁਹਾਨੂੰ User Name ਅਤੇ Password ਆਨ-ਸਕਰੀਨ ਮਿਲ ਜਾਵੇਗਾ। ਇਸ ਨੂੰ ਨੋਟ ਕਰ ਲਵੋ। ਆਪਣਾ User Name ਅਤੇ Password ਤੁਸੀਂ ਸੁਰੱਖਿਅਤ ਅਤੇ ਗੁਪਤ ਰੱਖੋ। ਇਹ ਲਾਗਇਨ ਆਈ.ਡੀ. User Name ਅਤੇ Password ਦਾਖਲਾ ਫਾਰਮ ਭਰਨ ਦੀ ਅਗਲੇਰੀ ਪ੍ਰਕਿਰਿਆ ਅਤੇ ਭਵਿੱਖ ਵਿਚ ਵਰਤੋ ਲਈ ਅਤੀ ਜ਼ਰੂਰੀ ਹੈ ।

  2. (ੳ) ਇਸ ਕਾਲਜ ਵਿਚ ਕਿਸੇ ਵੀ ਅੰਡਰ ਗਰੈਜੂਏਟ ਕਲਾਸ ਸਮੈਸਟਰ 1 ਵਿਚ  ਦਾਖਲਾ ਲੈਣ ਵਾਲੇ ਉਮੀਦਵਾਰ ਪਹਿਲੇ ਪੰਜਾਬੀ ਯੂਨੀਵਰਸਿਟੀ ਦੀ ਕਾਲਜਾਂ ਵਾਸਤੇ ਵੈਬ ਸਾਇਟ ਉਤੇ ਰਜਿਸਟਰੇਸ਼ਨ ਕਰਨ ਉਪਰੰਤ ਹੀ ਅਪਣੇ ਦਾਖਲਾ ਫਾਰਮ ਦਾ ਪ੍ਰਿੰਟ ਲੈਣ।
    (ਅ) ਪੰਜਾਬੀ  ਯੂਨੀਵਰਸਿਟੀ ਦੀ ਕਾਲਜਾਂ ਵਾਸਤੇ ਵੈਬ ਸਾਇਟ 1 ਜੁਲਾਈ 2017 ਨੂੰ ਦਪਹਿਰ 12.00 ਵਜੇ ਸ਼ੁਰੂ ਹੋਵੇਗੀ ।।
    (ੲ) ਯੂਨੀਵਰਸਿਟੀ ਦੀ ਕਾਲਜਾਂ ਵਾਸਤੇ ਵੈਬ ਸਾਇਟ ਉਤੇ ਰਜਿਸਟਰੇਸ਼ਨ ਕਰਨ ਵਾਲੇ ਉਮੀਦਵਾਰਾਂ ਨੂੰ ਹੀ  ਅੰਡਰ   ਗਰੈਜੂਏਟ ਕਲਾਸ ਸਮੈਸਟਰ 1 ਵਿਚ ਮੈਰਿਟ ਅਧਾਰਤ ਦਾਖਲਾ ਦਿੱਤਾ ਜਾਵੇਗਾ।
    (ਸ) ਇਸ ਕਾਲਜ ਦੇ ਦਾਖਲਾ ਫਾਰਮ ਵਿਚ ਯੂਨੀ. ਵਾਲਾ ਐਪਲੀਕੈਂਟ ਆਈ ਡੀ ਅਤੇ ਯੂਨੀ ਵਾਲਾ User ਆਈ ਡੀ ਭਰਨ ਉਪਰੰਤ  ਹੀ ਦਾਖਲਾ ਫਾਰਮ ਦਾ ਪ੍ਰਿੰਟ ਲਿਆ ਜਾਵੇ।

  3. ਪੇਂਡੂ ਇਲਾਕੇ ਦੀ ਪੜਾਈ ਦਾ ਸਰਟੀਫਿਕੇਟ ਦੇਖਣ/ ਡਾਉਨਲੋਡ ਕਰਨ ਲਈ ਇੱਥੇ ਕਲਿਕ ਕਰੋ ।

Walk -in-Interview

on 30th June 2017 at 9:00 a.m

for the following posts:

1. Technical Assistant for (e-Governance Cell): 01

2. Computer Operator (under PTA): 01

For details Click here