Welcome to Govt Rajindra College Bathinda

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ ॥੨੩੧॥

ਚੰਡੀ ਚਰਿਤ੍ਰ - ਗੁਰੂ ਗੋਬਿੰਦ ਸਿੰਘ ਜੀ ।

Principal's Message

Warmth of love, comfort of home
Enrichment of knowledge and richness of diversity
Courage to seek & speak the truth even if it means standing alone
Hopes and dreams of a just world and the desire to make it happen
A light to guide your path
Helping hands to strengthen unity Serenity and peace within your mind, heart & soul !

Principal Jyoti Parkash

Notice Board

Republic Day, 2020 Celebrations in the College

Principal Sh. Jyoti Parkash after hoisting the National Flag during the Republic Day celebrations at GRCB campus on 26th January 2020.

........................................................................................................................................................................................................

 Notice Board


Important Information regarding Scholarship


Important notice Regarding Classes from 16-11-2020

        ਕਾਲਜ ਦੀ ਬੀਏ, ਬੀਕਾਮ, ਬੀਐਸਸੀ (ਮੈਡੀਕਲ/ਨਾਨ ਮੈਡੀਕਲ), ਬੀਸੀਏ, ਬੀਬੀਏ, ਬੀਕਾਮ (ਆਨਰਜ), ਬੀਏ.(ਆਨਰਜ ਸਕੂਲ ਆਫ ਇਕਨਾਮਿਕਸ) ਦੇ ਕੇਵਲ ਸਮੈਸਟਰ ਪੰਜਵਾਂ ਅਤੇ ਐਮ. ਏ. /ਐਮ. ਐਸ. ਸੀ ਭਾਗ ਦੂਜਾ ਦੇ ਆਡ ਰੋਲ ਨੰਬਰ ਵਾਲੇ ਵਿਦਿਆਰਥੀ ਦੀਆਂ ਕਲਾਸਾਂ (ਸੋਮਵਾਰ, ਬੁੱਧਵਾਰ,ਸ਼ੁੱਕਰਵਾਰ) ਅਤੇ ਈਵਨ ਰੋਲ ਨੰਬਰ ਵਾਲੇ ਵਿਦਿਆਰਥੀ ਦੀਆਂ ਕਲਾਸਾਂ ( ਮੰਗਲ਼ਵਾਰ, ਵੀਰਵਾਰ, ਸ਼ਨੀਵਾਰਮਿਤੀ 16-11-2020 ਤੋਂ ਲਗੱਣਗੀਆਂ। ਇਹਨਾਂ ਵਿਦਿਆਰਥੀਆਂ ਦੀਆਂ ਕਲਾਸਾਂ ਹੇਠ ਦਿੱਤੇ ਟਾਇਮ ਟੇਬਲ ਅਨੁਸਾਰ ਲੱਗਣਗੀਆਂ। ਵਿਦਿਆਰਥੀਆਂ ਲਈ ਕਾਲਜ ਵਿਖੇ ਆਉਣ ਸਮੇਂ ਫੀਸ ਦੀ ਰਸੀਦ, ਮਾਸਕ ਅਤੇ ਮਾਪਿਆਂ ਵੱਲੋਂ ਸਹਿਮਤੀ ਪੱਤਰ ਲੈ ਕੇ ਆਉਣਾ ਲਾਜ਼ਮੀ ਹੈ।

ਟਾਇਮ ਟੇਬਲ    

    ਨੋਟ: ਕਾਲਜ ਸਮੇਂ ਦੌਰਾਨ ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਦੀਆਂ ਕੌਵਿਡ-19 ਸਬੰਧੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ।

Important form Regarding Voter card

Important notices for students

1.  ਵਿਦਿਆਰਥੀਆਂ ਲਈ ਪ੍ਰਸ਼ਨ ਪੱਤਰ ਸਬੰਧਤ ਵਿਸ਼ੇ ਦੇ ਪ੍ਰੋਫੈਸਰ ਸਹਿਬਾਨ ਵੱਲੋ ਵਟਸਐਪ ਕਰਵਾਇਆ ਜਾਵੇਗਾ।  ਇਸ ਲਈ ਵਿਸ਼ੇ ਨਾਲ ਸਬੰਧਤ ਪ੍ਰੋਫੈਸਰ ਨਾਲ ਸੰਪਰਕ ਬਣਾਇਆ ਜਾਵੇ।

2.  ਵਿਦਿਆਰਥੀਆ ਦੀ ਸਹੂਲਤ ਲਈ ਪ੍ਰਸ਼ਨ ਪੱਤਰ ਕਾਲਜ ਦੀ ਵੈਬਸਾਇਟ www.grcb.ac.in ਓਪਰ ਵੀ ਉਪਲੱਬਧ ਹੋਵੇਗਾ।

3.  ਉੱਤਰ ਕਾਪੀਆਂ  ਵਿਸ਼ੇ ਦੇ ਵਿਭਾਗ ਦੀ ਈ ਮੇਲ ਨੱਥੀ ਲਿਸਟ ਤੇ PDF ਬਣਾ ਕੇ ਭੇਜੀਆਂ ਜਾਣ।

4.  ਜਿੰਨਾ ਵਿਦਿਆਰਥੀਆਂ ਨੂੰ ਲਿਖਤੀ ਪੇਪਰ Email ਕਰਨ ਵਿਚ ਮੁਸ਼ਕਿਲ ਆ ਰਹੀ ਹੋਵੇ, ਉਹ ਆਪਣਾ ਪੇਪਰ ਖਤਮ ਹੋਣ ਤੋ ਅੱਧੇ ਘੰਟੇ ਬਾਅਦ ਕਾਲਜ ਵਿਚ ਸ਼੍ਰੀ ਰਾਜ ਸਿੰਘ ਕੋਲ ਕਮਰਾ ਨੰਬਰ 1 (ਇਵੈਲੂਏਸ਼ਨ ਸੈਂਟਰ) ਵਿਚ ਜਮਾ ਕਰਵਾ ਕੇ ਰਸੀਦ ਲੈ ਸਕਦੇ ਹਨ।


Final Year September 2020 Examination Related Information

DATESHEETS

ਦਾਖਲੇ‌ ‌ਸਬੰਧੀ‌ ‌ਜਰੂਰੀ‌ ‌ਨੋਟਿਸ‌ 

ਜਰੂਰੀ ਨੋਟ: ਪੋਸਟ ਗਰੈਜੂਏਟ ਕੋਰਸਾਂ (ਐਮ.ਏ (ਫਿਲਾਸਫੀ), ਐਮ.ਏ (ਹਿਸਟਰੀ), ਐਮ.ਏ (ਪੋਲਿਟੀਕਲ ਸਾਇੰਸ), ਐਮ.ਐਸਸੀ. (ਮੈਥ), ਐਮ.ਐਸਸੀ (ਫਿਜਿਕਸ) ਭਾਗ ਪਹਿਲਾ ਵਿੱਚ ਅਪਲਾਈ ਕਰਨ ਲਈ ਆਖਰੀ ਮਿਤੀ 5-11-2020 ਹੈ। ਇਹਨਾਂ ਕਲਾਸਾਂ ਲਈ ਕਾਊਂਸਲਿੰਗ ਮਿਤੀ 6-11-2020 ਤੋਂ ਸ਼ੁਰੂ ਹਨ।


ਰੂਰਲ‌ ‌ਏਰੀਆ‌ ‌ਸਰਟੀਫਿਕੇਟ‌ ‌ਯੂਨੀਵਰਸਿਟੀ‌ ‌ਵੱਲੋਂ‌ ‌ਨਿਰਧਾਰਿਤ‌ ‌ਪ੍ਰਫੋਰਮੇ‌ ‌ਉਪਰ‌ ‌ਹੀ‌ ‌ਬਣਵਾਇਆ‌ ‌ਜਾਵੇ।‌ ‌ਇਸ‌ ‌ਦਾ‌ ‌

ਨਮੂਨਾ‌ ‌ਕਾਲਜ‌ ‌ਦੀ‌ ‌ਵੈਬਸਾਈਟ‌ ‌ਤੋਂ‌ ‌Download‌ ‌Tab‌ ‌ਵਿੱਚ‌ ‌ਹੈ।‌ ‌ ‌

ਕਾਲਜ ਵੈਬਸਾਈਟ ਵਿੱਚ ਤਕਨੀਕੀ ਮੁਸ਼ਕਿਲਾਂ ਆਉਣ ਕਾਰਨ ਕੁੱਝ ਵਿਦਿਆਰਥੀ ਰਜਿਸਟਰੇਸ਼ਨ ਕਰਵਾਉਣ ਤੋ ਵਾਂਝੇ ਰਹਿ ਗਏ ਜਾਂ ਕੁੱਝ ਦੇ ਫਾਰਮ ਅਧੁਰੇ ਹਨ ਇਸ ਲਈ ਐਂਟਰੀ ਕਲਾਸਾਂ ਲਈ ਆਨਲਾਈਨ ਰਜਿਸਟਰੇਸ਼ਨ ਦੀ ਆਖਰੀ ਮਿਤੀ ਵਿੱਚ ਵਾਧਾ ਕਰਦੇ ਹੋਏ ਹੁਣ ਰਜਿਸਟ੍ਰੇਸ਼ਨ ਲਈ ਆਖਰੀ ਮਿਤੀ 08-08-2020 ਕੀਤੀ ਜਾਂਦੀ ਹੈ। ਇਸ ਦੌਰਾਨ ਵਿਦਿਆਰਥੀ ਆਪਣੇ ਅਧੂਰੇ ਫਾਰਮ ਪੂਰੇ ਕਰ ਲੈਣ। ਇਸ ਤਰੀਕ ਸੰਬੰਧੀ ਜੇਕਰ ਯੂਨੀਵਰਸਿਟੀ ਵੱਲੋਂ ਕੋਈ ਤਬਦੀਲੀ ਹੁੰਦੀ ਹੈ ਤਾਂ ਕਾਲਜ ਦੀ ਵੈਬਸਾਈਟ ਤੇ ਜਾਣਕਾਰੀ ਉਪਲਬਧ ਕਰਵਾ ਦਿੱਤੀ ਜਾਵੇ।

ਫੀਸਾਂ ਸਬੰਧੀ ਤਰੀਕਾਂ ਦਾ ਵੇਰਵਾ

ਅੰਡਰ-ਗ੍ਰੈਜੂਏਟ‌ ‌(ਐਂਟਰੀ‌ ‌ਕਲਾਸ)‌                    ‌06.08.2020‌ ‌ਤੋਂ‌ ‌25.08.2020‌ ‌ਤੱਕ‌ ‌(ਬਿਨਾਂ‌ ‌ਲੇਟ‌ ‌ਫੀਸ)‌ ‌

 

 ‌

ਨੋਟ:-‌ ‌

ਪ੍ਰਮੋਟ‌ ‌ਕੀਤੇ‌ ‌ਵਿਦਿਆਰਥੀਆਂ‌ ‌ਦਾ‌ ‌ਅਗਲੇ‌ ‌ਸਮੈਸਟਰ/‌ ‌ਕਲਾਸ‌ ‌ਵਿੱਚ‌ ‌ਦਾਖਲਾ‌ ‌ਆਰਜੀ‌ ‌ਹੋਵੇਗਾ।‌ ‌

ਪ੍ਰਮੋਟ‌ ‌ਕੀਤੇ‌ ‌ਗਏ‌ ‌ਵਿਦਿਆਰਥੀਆਂ‌ ‌ਦੀ‌ ‌ਦਾਖਲਾ‌ ‌ਫੀਸ‌ ‌ਮਿਤੀ‌ ‌19-08-2020‌ ‌ਤੱਕ‌ ‌ਭਰੀ‌ ‌ਜਾ‌ ‌ਸਕਦੀ‌ ‌ਹੈ।‌ ‌

ਜੇਕਰ‌ ‌ਕਿਸੇ‌ ‌ਵੀ‌ ‌ਸਮੇਂ‌ ‌ਅਗਲੇ‌ ‌ਸਮੈਸਟਰ‌ ‌ਵਿੱਚ‌ ‌ਪ੍ਰਮੋਟ‌ ‌ਕੀਤਾ‌ ‌ਵਿਦਿਆਰਥੀ‌ ‌ਆਯੋਗ‌ ‌ਪਾਇਆ‌ ‌ਜਾਂਦਾ‌ ‌ਹੈ‌ ‌ਤਾਂ‌ ‌ਉਸ‌ ‌ਦੀ‌ ‌ਪ੍ਰਮੋਸ਼ਨ‌ ‌ਆਪਣੇ‌ ‌ਆਪ‌ ‌ਕੈਂਸਲ‌ ‌ਹੋ‌ ‌ਜਾਵੇਗੀ

ਪੰਜਾਬ ਸਰਕਾਰ ਦੁਆਰਾ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਬੇਨਤੀਆਂ ਅਤੇ ਸ਼ਿਕਾਇਤਾਂ ਲਈ ਆਨ ਲਾਇਨ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਸ ਲਈ ਹੇਠ ਲਿਖੇ ਲਿੰਕ ਤੇ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ॥

http://publicgrievancepb.gov.in

Regarding PTA Meeting on 24/09/2020Latest Notices

Regarding Admissions for session 2020-21

Registration for admission in 1st year of Under Graduate classes for session 2020-21 is open.

Kindly visit college website regularly for updates.

  • Entry to the college campus without a valid ID proof is strictly prohibited.
  • Saturdays are full fledged working days, (unless it is a Gazetted holiday)   
    List of holidays